Onnline TV

#SchoolOfEminence #HarjotSinghBains #PunjabEducation #SikhiaKrant #PunjabSchools

ਬੈਂਸ ਦਾ ਅਚਾਨਕ ਦੌਰਾ: ਸਕੂਲ ਆਫ਼ ਐਮੀਨੈਂਸ ਵਿੱਚ 11% ਵਾਧਾ, 200+ ਵਿਦਿਆਰਥੀ ਸ਼ਿਫਟ

• ਵਿਦਿਆਰਥੀਆਂ ਨਾਲ ਖੁੱਲ੍ਹ ਕੇ ਗੱਲਬਾਤ, ਸਹੂਲਤਾਂ ਬਾਰੇ ਲਿਆ ਫੀਡਬੈਕ • ਪੰਜਾਬ ਸਿੱਖਿਆ ਕ੍ਰਾਂਤੀ ਨੇ ਸਰਕਾਰੀ ਸਕੂਲਾਂ ਵਿੱਚ ਲਿਆਂਦਾ ਵੱਡਾ ਬਦਲਾਅ  ਇਹ ਸਕੂਲ ਭਵਿੱਖ ਦੇ ਆਗੂ ਤਿਆਰ ਕਰ ਰਹੇ ਹਨ: ਹਰਜੋਤ ਸਿੰਘ ਬੈਂਸ • ਸੰਪੂਰਨ ਸਿੱਖਿਆ ਸਰਕਾਰ ਦੀ ਟੌਪ ਪ੍ਰਾਇਓਰਿਟੀ…