Homeਪੰਜਾਬੀਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ ਅਜਾਦੀ ਦਿਵਸ ਦੀ ਧੂਮ

ਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ ਅਜਾਦੀ ਦਿਵਸ ਦੀ ਧੂਮ

- Advertisement -spot_img

ਪਟਿਆਲਾ, 14 ਅਗਸਤ

ਸਕਾਲਰ ਫੀਲਡਜ਼ ਪਬਲਿਕ ਸਕੂਲ ਪਟਿਆਲਾ ਵਿਖੇ  ਆਜ਼ਾਦੀ ਦਿਵਸ   ਬੜੇ ਹੀ   ਜੋਸ਼ੋਖਰੋਸ਼   ਨਾਲ ਮਨਾਇਆ ਗਿਆ।  ਸਮਾਰੋਹ ਵਿੱਚ   ਵਿਦਿਆਰਥੀਆਂ ਨੇ ਆਜ਼ਾਦੀ ਦਿਵਸ ਨਾਲਸੰਬੰਧਿਤ ਵਿਸਥਾਰਪੂਰਵਕ ਜਾਣਕਾਰੀ  ਸਾਂਝੀ ਕੀਤੀ । ਇਸ ਦਿਨ ਦੀ ਮਹੱਤਤਾ  ਨਾਲ ਵੀ ਰੂਬ  ਰੂ ਕਰਵਾਉਣ ਲਈ  ਵਿਦਿਆਰਥੀਆਂ  ਨੇ ਅਲੱਗ ਅਲੱਗ ਆਜ਼ਾਦੀ ਘੁਲਾਟੀਆਂ ਦੇ ਪਹਿਰਾਵੇਪਾਏ ਹੋਏ ਸਨ ਅਤੇ ਇਹਨਾਂ ਵਿਦਿਆਰਥੀਆਂ ਵੱਲੋਂ ਆਜ਼ਾਦੀ  ਘੁਲਾਟੀਆਂ ਦੀ ਸ਼ਖਸ਼ੀਅਤ ਨਾਲਅਤੇ ਉਹਨਾਂ ਨੇ  ਦੇਸ਼ ਨੂੰ ਅਜ਼ਾਦ ਕਰਵਾਉਣ  ਵਿੱਚ ਕੀ  ਯੋਗਦਾਨ  ਪਾਇਆ।

see this link also…..Scholar Fields School Celebrates Outstanding Academic Achievements

ਉਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ  ਜੋ ਕਿ ਬੜਾ ਹੀ ਮਨਮੋਹਕ ਦਿ੍ਸ ਸੀ ਇਸ ਸਮੇਂ ਦੌਰਾਨਆਜ਼ਾਦੀ ਨਾਲ ਸੰਬੰਧਿਤ ਗੀਤ ਵੀ ਪੇਸ਼ ਕੀਤੇ ਗਏ ਜੋ ਕਿ ਹਰ ਦਰਸ਼ਕ ਹਰ ਵਿਦਿਆਰਥੀ ਦੇਮਨ ਨੂੰ ਮੋਹ ਰਹੇ ਸਨ ਇਸ ਤਰ੍ਹਾਂ ਲੱਗ ਰਿਹਾ ਸੀ ਜਿਸ ਤਰਾਂ ਕਿ ਆਜ਼ਾਦੀ ਸਮੇਂ ਦਾਦ੍ਰਿਸ਼ ਇਹਨਾਂ ਵਿਦਿਆਰਥੀਆਂ  ਨੇ ਇਹਨਾਂ ਗੀਤਾਂ ਰਾਹੀਂ  ਸਾਡੀਆ ਅੱਖਾਂ ਸਾਹਮਣੇ ਲਿਆਰੱਖਿਆ ਹੋਵੇ।ਸਕੂਲ ਦੀ ਪ੍ਰਿੰਸੀਪਲ ਪੂਨਮ ਅਰੋੜਾ ਵੱਲੋਂ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸਦੀ  ਵਧਾਈ   ਦਿੰਦੇ ਹੋਏ । ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜ਼ਾਦੀਦਿਵਸ ਸਿਰਫ਼ ਇੱਕ ਵਿਸ਼ੇਸ਼ ਦਿਨ ਹੀ ਨਹੀਂ ਹੈ, ਸਗੋਂ ਦੇਸ਼ ਦੇ ਅਣਗਿਣਤ ਆਜ਼ਾਦੀਘੁਲਾਟੀਆਂ ਨੂੰ ਆਪਣੀ ਸ਼ਰਧਾਂਜਲੀ ਭੇਂਟ  ਕਰਨ ਦਾ ਇੱਕ ਤਰੀਕਾ ਹੈ, ਜਿਨ੍ਹਾਂ ਨੇ ਦੇਸ਼ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ  ਦੀਆਂ ਕੁਰਬਾਨੀਆਂ ਦਿੱਤੀਆਂ ਸਨ।  ਇਹ ਦਿਨਰਾਸ਼ਟਰ ਪ੍ਰਤੀ ਸਾਡੀ ਏਕਤਾ ਅਤੇ ਵਫ਼ਾਦਾਰੀ ਦਿਖਾਉਣ ਦਾ ਵੀ ਦਿਨ ਹੈ।ਇਸ ਦੇ  ਨਾਲ ,ਇਹਸ਼ੁਭ ਦਿਨ ਨੌਜਵਾਨ ਪੀੜ੍ਹੀ ਨੂੰ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਹੈ।  ਇਹਸੁਤੰਤਰਤਾ ਦਿਵਸ ਸਾਡੇ ਲਈ ਦੇਸ਼ ਪ੍ਰਤੀ ਆਪਣੇ ਫਰਜ਼ਾਂ ਨੂੰ ਸਮਝਣ ਅਤੇ ਦੇਸ਼ ਭਗਤੀ ਦੇਮਹੱਤਵ ਨੂੰ ਸਮਝਣ ਲਈ ਬਹੁਤ ਮਹੱਤਵਪੂਰਨ ਹੈ। ਅੰਤ ਵਿੱਚ ਵਿਦਿਆਰਥੀਆਂ ਵੱਲੋਂਐਨ.ਸੀ.ਸੀ.  ਪਰੇਡ ਕੀਤੀ  ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ  ਦਿੱਤੀ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here