Homeਪੰਜਾਬੀਪਰਨੀਤ ਕੌਰ ਦੀ ਹਾਜ਼ਰੀ ਵਿੱਚ ਕਈ ਪਰਿਵਾਰਾਂ ਨੇ ਫੜਿਆ ਭਾਜਪਾ ਦਾ ਪੱਲਾ

ਪਰਨੀਤ ਕੌਰ ਦੀ ਹਾਜ਼ਰੀ ਵਿੱਚ ਕਈ ਪਰਿਵਾਰਾਂ ਨੇ ਫੜਿਆ ਭਾਜਪਾ ਦਾ ਪੱਲਾ

- Advertisement -spot_img

ਪਟਿਆਲਾ (15 ਮਈ)

ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਦੀ ਉਮੀਦਵਾਰ ਪ੍ਰਨੀਤ ਕੌਰ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਬਲ ਮਿਲਿਆ। ਜਦੋਂ ਧਨਵੰਤ ਸਿੰਘ ਜਿੰਮੀ ਡਕਾਲਾ ਪ੍ਰਧਾਨ ਜੱਟ ਮਹਾਸਭਾ ਲੋਕ ਸਭਾ ਪਟਿਆਲਾ ਅਤੇ ਇੰਚਾਰਜ ਯੁਵਾ ਮੋਰਚਾ ਪਟਿਆਲਾ ਦੇ ਯਤਨਾ ਸਦਕਾ ਡਕਾਲਾ ਇਲਾਕੇ ਦੇ ਪਿੰਡ ਬਠੋਈ ਖੁਰਦ ਦੇ ਦਸ ਪਰਿਵਾਰਾਂ ਨੇ ਪਰਨੀਤ ਕੌਰ ਦੀ ਹਾਜ਼ਰੀ ਵਿੱਚ ਭਾਜਪਾ ਦਾ ਪੱਲਾ ਫੜ ਲਿਆ। ਇਸ ਮੌਕੇ ਪਰਨੀਤ ਕੌਰ ਨੇ ਭਾਜਪਾ ਵਿੱਚ ਸ਼ਾਮਿਲ ਹੋਏ ਪਰਿਵਾਰਾਂ ਅਤੇ ਖਾਸ ਕਰਕੇ ਮਹਿਲਾਵਾਂ ਨੂੰ ਸਿਰੋਪਾਓ ਪਾਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਮਹਿਲਾਵਾਂ ਦੇ ਚੋਣ ਪ੍ਰਚਾਰ ਵਿੱਚ ਅੱਗੇ ਆਉਣ ਨਾਲ ਪਾਰਟੀ ਨੂੰ ਮਜਬੂਤੀ ਮਿਲ਼ੀ ਹੈ ਅਤੇ ਭਾਜਪਾ ਪਿੰਡ ਦਰ ਪਿੰਡ ਮਜਬੂਤ ਹੁੰਦੀ ਜਾ ਰਹੀ ਹੈ।

link….पटियाला से परणीत कौर ने किया नामांकन

ਇੱਥੇ ਵੀ ਗੱਲ ਵੇਖਣ ਯੋਗ ਹੈ ਕਿ ਇਹਨਾਂ ਪਰਿਵਾਰਾਂ ਦੀਆਂ ਮਹਿਲਾਵਾਂ ਨੇ ਅੱਗੇ ਹੋਕੇ ਭਾਜਪਾ ਦੀ ਕਮਾਨ ਨੂੰ ਸੰਭਾਲਿਆ ਹੈ ਅਤੇ ਪਰਨੀਤ ਕੌਰ ਨੂੰ ਯਕੀਨ ਦਵਾਇਆ ਕਿ ਉਹ ਉਹਨਾਂ ਦੇ ਹੱਕ ਵਿੱਚ ਵੱਧ ਵੋਟਾਂ ਨੂੰ ਭੁਗਤਾਨ ਗਏ। ਇਸ ਮੌਕੇ ਪਲਵੀ ਸ਼ਰਮਾ, ਗਗਨਦੀਪ ਸ਼ਰਮਾ, ਸੀਮਾ ਰਾਣੀ, ਨੇਹਾ ਕੁਮਾਰੀ, ਜਸਵੀਰ ਕੌਰ, ਗੁਰਦਿਆਲ ਕੌਰ, ਰਣਜੀਤ ਕੌਰ, ਬਬਲੀ ਕੌਰ, ਜਸਵਿੰਦਰ ਕੌਰ, ਅਮਰੀਕ ਗਿਰ, ਲਵਪ੍ਰੀਤ ਗਿਰ, ਨਰੇਸ਼ ਕੁਮਾਰ, ਵਰਿੰਦਰ ਸ਼ਰਮਾ ਲਾਲਜੀਤ ਜਿੰਦਲ ਮੌਕੇ ਤੇ ਹਾਜ਼ਰ ਸਨ।

Link….BJP Punjab appoints Two Office Secretary State Cells, 13 Lok Sabha co-ordinator

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here