Onnline TV

Elections

ਭਗਵੰਤ ਮਾਨ “13-0” ਦਾ ਮਿਸ਼ਨ ਮੋਡ, ਲੋਕ ਸਭਾ ਸੀਟਾਂ ਦਾ ਜ਼ਮੀਨੀ ਫੀਡਬੈਕ, ਬਣਾ ਰਹੇ ਰਣਨੀਤੀ

ਆਪ ਦੀ ਰਵਾਇਤੀ ਸੀਟ ਸੰਗਰੂਰ ਲਈ ਤਿਆਰੀਆਂ ਨੂੰ ਲੈਕੇ ਮੁੱਖ ਮੰਤਰੀ ਮਾਨ ਨੇ ਸੰਗਰੂਰ ਦੇ ਸਾਰੇ ਵਿਧਾਇਕਾਂ ਨਾਲ ਕੀਤੀ ਮੀਟਿੰਗ  ਸੀਐਮ ਮਾਨ ਨੇ ਸੰਗਰੂਰ ਲਈ ਚੋਣ ਪ੍ਰਚਾਰ ਰਣਨੀਤੀ ਬਾਰੇ ਕੀਤੀ ਚਰਚਾ, ਵਿਧਾਇਕਾਂ ਨੂੰ ਸਕਾਰਾਤਮਕ ਏਜੰਡੇ ਲੋਕਾਂ ਤੱਕ ਪਹੁੰਚਾਉਣ ਲਈ ਕਿਹਾ…