Onnline TV

#PCA #Under16Trials #PatialaCricket #PunjabCricket

ਪਟਿਆਲਾ ਜ਼ਿਲ੍ਹਾ ਅੰਡਰ-16 ਟੀਮ ਲਈ ਟ੍ਰਾਇਲਸ: 3 ਮਾਰਚ ਨੂੰ ਧਰੂਵ ਪਾਂਡਵ ਸਟੇਡੀਅਮ ਵਿੱਚ ਹੋਣਗੇ

– ਚੋਣ ਮੈਚ ਸੀਜ਼ਨ 2026-2027 ਲਈ ਪੰਜਾਬ ਸਟੇਟ ਇੰਟਰ-ਜ਼ਿਲ੍ਹਾ ਅੰਡਰ-16 ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀ ਟੀਮ ਦੀ ਚੋਣ ਪਟਿਆਲਾ, 27 ਫਰਵਰੀ (ਸਪੋਰਟਸ ਡੇਸਕ) ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਵੱਲੋਂ ਪਟਿਆਲਾ ਜ਼ਿਲ੍ਹੇ ਦੀ ਅੰਡਰ-16 ਸਾਲ ਦੀ ਟੀਮ ਚੁਣਨ ਲਈ ਟ੍ਰਾਇਲਸ ਕਰਵਾਏ ਜਾਣਗੇ।…