Homeਪੰਜਾਬੀਆਪ ਇੱਕ ਪਾਰਟੀ ਨਹੀਂ, ਇੱਕ ਸੋਚ ਹੈ....

ਆਪ ਇੱਕ ਪਾਰਟੀ ਨਹੀਂ, ਇੱਕ ਸੋਚ ਹੈ….

- Advertisement -spot_img

ਪਟਿਆਲਾ, 12 ਮਈ

ਪਟਿਆਲਾ ਦਿਹਾਤੀ ਦੇ ਵਾਰਡ ਨੰਬਰ 16 ਏਕਤਾ ਨਗਰ ਵਿਖ਼ੇ ਵਾਰਡ ਸੇਵਾਦਾਰ ਜਨਕ ਰਾਜ ਦੀ ਅਗੁਵਾਈ ਹੇਠ ਮੀਟਿੰਗ ਕੀਤੀ ਗਈ ਜਿਸ ਵਿੱਚ ਲੋਕ ਸਭਾ ਉਮੀਦਵਾਰ ਡਾ ਬਲਬੀਰ ਸਿੰਘ ਜੀ ਨੇ ਵਿਸ਼ੇਸ ਤੋਰ ਤੇ ਸਿਰਕਤ ਕੀਤੀ> ਉਹਨਾਂ ਦੇ ਨਾਲ (ਪੀ ਆਰ ਟੀ ਸੀ )ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾਰਵਾ, ਜਗਦੀਪ ਸਿੰਘ ਜੱਗਾ ਨੇ ਵੀ ਸਮੂਹਲੀਅਤ ਕੀਤੀ ਇਸ ਮੌਕੇ ਡਾ ਬਲਬੀਰ ਸਿੰਘ ਜੀ ਨੇ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਬਾਰੇ ਦੱਸਿਆ ਤੇ ਪਾਰਟੀ ਦੇ ਕੀਤੇ ਹੋਏ ਕੰਮਾਂ ਬਾਰੇ ਜਾਣੂ ਕਰਵਾਇਆ ਉਹਨਾਂ ਦੱਸਿਆ ਕੀ ਆਪ ਸਰਕਾਰ ਬਣਨ ਤੋਂ ਬਾਅਦ ਹੀ 300 ਯੂਨਿਟ ਬਿਜਲੀ ਗਾਰੰਟੀ ਪੂਰੀ ਕੀਤੀ, 43000 ਹਜਾਰ ਤੋਂ ਵੱਧ ਸਰਕਾਰੀ ਨੌਕਰੀ ਦਿੱਤੀਆਂ, 829 ਮੋਹੱਲਾ ਕਲੀਨੀਕ ਖੋਲੀ ਗਈ ਸਰਕਾਰੀ ਸਕੂਲਾਂ ਵਿੱਚ ਸੁਧਾਰ ਕੀਤਾI ਬਾਕੀ ਰਹਿੰਦੀਆਂ ਗਰੰਟੀਆਂ ਵੀ ਜਲਦ ਪੂਰੀਆਂ ਕੀਤੀਆਂ ਜਾਣਗੀਆਂ I

Link…ਅਸੀਂ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੀ ਗੱਲ ਕਰਦੇ ਹਾਂ, ਉਹ ਹਿੰਦੂ, ਮੁਸਲਮਾਨ, ਮੰਗਲ-ਸੂਤਰ ਆਦਿ ਦੀਆਂ ਗੱਲਾਂ ਕਰਕੇ ਵੋਟਾਂ ਮੰਗਦੇ : ਮਾਨ

ਜਨਕ ਰਾਜ ਨੇ ਕਿਹਾ ਆਮ ਆਦਮੀ ਪਾਰਟੀ ਜੋ ਕਹਿੰਦੀ ਹੈ, ਕਰਕੇ ਵਿਖਾਉਂਦੀ ਹੈ। ਅਸੀਂ ਵੇਖਿਆ ਹੈ ਰਵਾਇਤੀ ਪਾਰਟੀਆਂ ਪੰਜਾਬ ਦੀ ਜਨਤਾ ਨਾਲ ਲੋਕਸਭਾ ਦੀਆਂ ਚੋਣਾਂ ਦੌਰਾਨ ਬਹੁਤ ਸਾਰੇ ਵਾਅਦੇ ਕਰਦੀਆਂ ਸਨ ਤੇ ਚੋਣਾਂ ਜਿੱਤ ਕੇ ਚਾਰ ਸਾਢੇ ਚਾਰ ਜਨਤਾ ਦੀ ਸਾਰ ਨਹੀਂ ਲੈਂਦੀਆਂ ਸਨ, ਜਦੋਂ 6 ਕੁ ਮਹੀਨੇ ਰਹਿ ਜਾਂਦੇ ਸਨ। ਥੋੜਾ -ਬਹੁਤ ਕੰਮ ਕਰਵਾਉਂਦੇ ਸਨ, ਪਰ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਦੀਆ ਹੀ ਆਪਣੀਆਂ ਦਿੱਤੀਆਂ ਗਰੰਟੀਆਂ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਹੈ I

link….जलियांवाला बाग हत्याकांड की शाम जनरल डायर ने मजीठिया के घर पर किया था डिनर : भगवंत मान

ਇਸ ਮੌਕੇ ਗੁਰਮੇਲ ਸਿੰਘ ਜੀ ਕੇ ਨੇ ਆਪਣੇ ਸਾਥੀਆਂ ਨਾਲ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ I ਇਸ ਮੌਕੇ ਓਮ ਪ੍ਰਕਾਸ ਬਲਾਕ ਪ੍ਰਧਾਨ ,ਰਾਜ ਕੁਮਾਰ ਮਿਠਾਰੀਆਂ, ਜਸਵੰਤ ਰਾਏ,ਪ੍ਰਦੀਪ ਸ਼ਰਮਾ,ਪਵਨ ਕੁਮਾਰ, ਮੋਹਨ ਖਾਲਸਾ,ਸ਼ੂਗਰੀਮ ਪਟੇਲ,ਗੁਰਮੇਲ ਸਿੰਘ,ਸੰਜੇ ਸਿੰਘ,ਮੂਰਤੀ ਨਾਥ,ਮਿੰਟੂ ਸਿੰਘ, ਮਹਿੰਦਰ ਸਿੰਘ,ਵਿਜੇਂਦਰ ਸਿੰਘ,ਅਨਿਲ ਕੁਮਾਰ, ਪ੍ਰਦੀਪ ਕੁਮਾਰ ਡਿੰਪੀ ,ਪਵਨ ਕੁਮਾਰ,ਹਰੀ ਚਰਨ,ਡੀ ਕੇ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਵਲੰਟੀਅਰ ਮੌਜੂਦ ਰਹੇ I

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here