Homeਪੰਜਾਬੀਰਾਈਸ ਮਿਲਰ , ਆੜਤੀ ਐਸੋਸੀਏਸ਼ਨ ਵੱਲੋਂ ਆਰ.ਜੀ.ਐਮ.ਸੀ ਫਰੈਂਡਸ਼ਿਪ ਗਰੁੱਪ ਨੂੰ ਸਮਰਥਨ

ਰਾਈਸ ਮਿਲਰ , ਆੜਤੀ ਐਸੋਸੀਏਸ਼ਨ ਵੱਲੋਂ ਆਰ.ਜੀ.ਐਮ.ਸੀ ਫਰੈਂਡਸ਼ਿਪ ਗਰੁੱਪ ਨੂੰ ਸਮਰਥਨ

- Advertisement -spot_img

-ਰਾਈਸ ਮਿਲਰ ਅਤੇ ਸੈਲਰ ਐਸੋਸੀਏਸ਼ਨ ਦੇ ਮੈਂਬਰ ਕਲੱਬ ਦੀ ਬੈਕ ਬੋਨ ਹਨ- ਵਿਕਾਸ ਪੁਰੀ

ਪਟਿਆਲਾ, 14 ਅਕਤੂਬਰ

ਪੰਜਾਬ ਰਾਈਸ ਮਿੱਲਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਚੀਮਾ ਅਤੇ ਆੜਤੀ ਐਸੋਸੀਏਸ਼ਨ ਦੇ ਚੇਅਰਮੈਨ ਪਵਨ ਸਿੰਗ਼ਲਾ ਵੱਲੋਂ ਅੱਜ ਆਰ.ਜੀ.ਐਮ.ਸੀ ਫਰੈਂਡਸ਼ਿਪ ਗਰੁੱਪ ਦੇ ਉਮੀਦਵਾਰਾਂ ਨੂੰ ਸਮਰਥਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਚੀਮਾ ਅਤੇ ਸਿੰਗਲਾ ਨੇ ਬੋਲਦਿਆਂ ਕਿਹਾ ਕਿ ਮੋਜੂਦਾ ਟੀਮ ਨੇ ਕਲੱਬ ਦੀ ਬਿਹਤਰੀ ਲਈ ਬਹੁਤ ਵਧੀਆ ਕੰਮ ਕੀਤੇ ਹਨ। ਆਗਾਮੀ ਚੋਣਾਂ ਲਈ ਵੀ ਉਹਨਾਂ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸ ਲਈ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਕਲੱਬ ਦੀ ਬਿਹਤਰੀ ਅਤੇ ਕਲੱਬ ਦੇ ਸੁਨਹਿਰੇ ਭਵਿੱਖ ਲਈ ਫਰੈਂਡਸ਼ਿਪ ਗਰੁੱਪ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਇਹਨਾਂ ਨੂੰ ਜੇਤੂ ਬਣਾਈਏ। ਇਸ ਮੌਕੇ ਫਰੈਂਡਸ਼ਿਪ ਗਰੁੱਪ ਦੇ ਸਮੂਹ ਉਮੀਦਵਾਰਾਂ ਨੇ ਸ਼ੈਲਰ ਅਤੇ ਆੜਤੀ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਉਹਨਾਂ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਦੀਪਕ ਕੰਪਾਨੀ, ਡ. ਸੁਖਦੀਪ ਸਿੰਘ ਬੋਪਾਰਾਏ, ਹਰਪ੍ਰੀਤ ਸੰਧੂ, ਵਿਪਿਨ ਸ਼ਰਮਾ, ਵਿਕਾਸ ਪੂਰੀ, ਨੀਰਜ ਵਤਸ, ਇੰਜੀ. ਸੰਚਿਤ ਬਾਂਸਲ, ਵਿਨੋਦ ਸ਼ਰਮਾ, ਰਾਹੁਲ ਮਹਿਤਾ, ਕਰਨ ਗੋੜ, ਜਤਿਨ ਗੋਇਲ, ਡਾ.ਅੰਨਸ਼ੂਮਨ ਖਰਬੰਦਾ, ਬਿਕਰਮਜੀਤ ਸਿੰਘ, ਅਵਿਨਾਸ਼ ਗੁਪਤਾ,ਪ੍ਰਦੀਪ ਕੁਮਾਰ ਸਿੰਗਲਾ ਤੋਂ ਇਲਾਵਾ ਰਜਿੰਦਰ ਗੁਪਤਾ, ਖਰਦਮਨ ਰਾਏ ਗੁਪਤਾ, ਰਾਕੇਸ਼ ਰਿੰਕੂ, ਵਿੱਕੀ ਮਿੱਤਲ, ਵਿਨੇ ਗੋਇਲ, ਦੀਪਕ ਡਕਾਲਾ, ਹਨੀਸ਼ ਗੋਇਲ ਹੈਪੀ ਆਦਿ ਮੈਂਬਰ ਹਾਜ਼ਰ ਸਨ। 

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here