Homeਪੰਜਾਬੀਪੰਜਾਬਅੱਜ ਬਿਜਲੀ ਬੰਦ, ਸਬੰਧੀ ਮਹੱਤਵਪੂਰਨ ਸੂਚਨਾ

ਅੱਜ ਬਿਜਲੀ ਬੰਦ, ਸਬੰਧੀ ਮਹੱਤਵਪੂਰਨ ਸੂਚਨਾ

- Advertisement -spot_img

ਪਟਿਆਲਾ, 03 ਜਨਵਰੀ

 ਨਿਰਮਲ ਸਿੰਘ, ਸਹਾਇਕ ਇੰਜੀਨੀਅਰ, ਉਪ ਮੰਡਲ ਰੀਠਖੇੜੀ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਪਟਿਆਲਾ ਵੱਲੋਂ ਆਮ ਜਨਤਾ ਅਤੇ ਵੱਡਮੁੱਲੇ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ:

  1. 66 ਕੇਵੀ ਬਾਰਨ ਗਰਿੱਡ ਵਿਖੇ ਹੌਟ ਪੁਆਇੰਟ ਦੇ ਕਾਰਨ ਜ਼ਰੂਰੀ ਕੰਮ ਲਈ ਇਸ ਗਰਿੱਡ ਤੋਂ ਚੱਲਣ ਵਾਲੇ 11 ਕੇਵੀ ਫੀਡਰਾਂ — ਓਮੈਕਸ ਸਿਟੀ, ਯੂ.ਪੀ.ਐਸ. ਬਾਰਨ, ਯੂ.ਪੀ.ਐਸ., ਪਾਵਰ ਗਰਿੱਡ, ਟ੍ਰਾਈਕੋਨ ਸਿਟੀ ਅਤੇ ਕੋਹਿਨੂਰ ਵੈਲੀ — ਅਧੀਨ ਆਉਂਦੇ ਇਲਾਕਿਆਂ ਵਿੱਚ 04 ਜਨਵਰੀ 2026 (ਐਤਵਾਰ) ਨੂੰ ਦੁਪਹਿਰ 2:00 ਵਜੇ ਤੋਂ ਸ਼ਾਮ 5:30 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
  2. 66 ਕੇਵੀ ਲੰਗ ਗਰਿੱਡ ਵਿਖੇ AOTL ਟੀਮ ਵੱਲੋਂ ਜ਼ਰੂਰੀ ਮੁਰੰਮਤ ਕੰਮ ਲਈ ਇਸ ਗਰਿੱਡ ਤੋਂ ਚੱਲਣ ਵਾਲੇ ਸਾਰੇ ਏ.ਪੀ. ਫੀਡਰਾਂ ਤੇ 11 ਕੇਵੀ ਫੀਡਰਾਂ — ਬਾਇਓਫਿਊਲ ਅਤੇ ਯੂ.ਪੀ.ਐਸ. ਫੱਗਣਮਾਜਰਾ — ਅਧੀਨ ਆਉਂਦੇ ਇਲਾਕਿਆਂ ਵਿੱਚ 04 ਜਨਵਰੀ 2026 (ਐਤਵਾਰ) ਨੂੰ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਅਸੁਵਿਧਾ ਲਈ ਖੇਦ ਹੈ। ਕਿਰਪਾ ਕਰਕੇ ਆਪਣੇ ਜ਼ਰੂਰੀ ਕੰਮ ਪਹਿਲਾਂ ਨਿਪਟਾ ਲਵੋ।

ਜਾਰੀ ਕਰਤਾ: ਸਹਾਇਕ ਇੰਜੀਨੀਅਰ ਉਪ ਮੰਡਲ ਰੀਠਖੇੜੀ

ਏਰੀਆ ਇੰਚਾਰਜ ਸੰਪਰਕ ਨੰਬਰ: 96461-10453, 96461-10464, 96461-10455

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here