Homeਪੰਜਾਬੀ

ਪੰਜਾਬੀ

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਲੜੀਵਾਰ ਸਮਾਗਮਾਂ ਦੀ ਸ਼ੁਰੂਆਤ,

ਅਗਲੇ ਸਾਲ 20 ਫਰਵਰੀ 2027 ਤੱਕ ਸੰਤ ਸੰਮੇਲਨ, ਕਾਨਫਰੰਸਾਂ, ਕਥਾ-ਕੀਰਤਨ ਅਤੇ ਯੂਨੀਵਰਸਿਟੀਆਂ ਵਿੱਚ ਸੈਮੀਨਾਰ ਹੋਣਗੇ - ਭਗਵੰਤ ਸਿੰਘ ਮਾਨ ਖੁਰਾਲਗੜ੍ਹ ਵਿੱਚ ਸ੍ਰੀ ਗੁਰੂ ਰਵਿਦਾਸ ਯਾਦਗਾਰ...

ਸਿਹਤ ਮੰਤਰੀ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਦਾ ਜਾਇਜ਼ਾ

 -ਹਰ ਵਿਅਕਤੀ ਨੂੰ ਬਣੇਗਾ ਸਿਹਤ ਬੀਮਾ ਕਾਰਡ, ਕੋਈ ਵੀ ਇਲਾਜ ਤੋਂ ਵਾਂਝਾ ਨਹੀਂ ਰਹੇਗਾ – ਡਾ. ਬਲਬੀਰ ਸਿੰਘ -ਪੰਚਾਇਤ ਭਵਨ ਪਟਿਆਲਾ ਵਿੱਚ 18 ਲਾਭਪਾਤਰੀਆਂ ਨੂੰ...

ਮਜੀਠੀਆ ਵੱਲੋਂ ਪੰਜਾਬੀਆਂ ਨੂੰ ਦਿੱਲੀ ਦੇ ਆਪ ਆਗੂਆਂ ਦੇ ਚੰਗਲ ਤੋਂ ਸੂਬੇ ਨੂੰ ਮੁਕਤ ਕਰਵਾਉਣ ਦਾ ਸੱਦਾ

-ਜੇਲ੍ਹ ਤੋਂ ਰਿਹਾਈ ’ਤੇ ਨਿੱਘਾ ਸਵਾਗਤ, ਐਲਾਨ – ਭਾਵੇਂ ਜੋ ਮਰਜ਼ੀ ਹੋ ਜਾਵੇ, ਪੰਜਾਬੀਆਂ ਲਈ ਆਵਾਜ਼ ਬੁਲੰਦ ਰੱਖਾਂਗੇ -ਸੁਪਰੀਮ ਕੋਰਟ ਨੂੰ ਅਪੀਲ: ਯੂ.ਪੀ.ਐੱਸ.ਸੀ. ਨੂੰ ਹੁਕਮ...

‘ਰੰਗਲਾ ਪੰਜਾਬ’ ਮਿਸ਼ਨ ਤਹਿਤ 2.7 ਲੱਖ ਦਲਿਤ ਵਿਦਿਆਰਥੀਆਂ ਨੂੰ 271 ਕਰੋੜ ਦਾ ਵਜ਼ੀਫਾ ਵੰਡਿਆ

ਪਿਛਲੀਆਂ ਸਰਕਾਰਾਂ ਨੇ ਵਜ਼ੀਫਾ ਘੁਟਾਲਾ ਕੀਤਾ, ਵਿਦਿਆਰਥੀ ਪ੍ਰੀਖਿਆਵਾਂ ਵਿੱਚ ਨਾ ਬੈਠ ਸਕੇ  2020-21 ਦੇ ਮੁਕਾਬਲੇ ਵਜ਼ੀਫਾ ਲਾਭਪਾਤਰੀਆਂ ਵਿੱਚ 35% ਵਾਧਾ, ਸਿੱਖਿਆ ਵਿੱਚ ਇਨਕਲਾਬੀ ਸੁਧਾਰਾਂ ਦੀ...

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦा ਦੂਜा ਪੜਾਅ ਨਸ਼ਿਆਂ ਦੇ ਜੜ੍ਹਾਂ ‘ਤੇ ਵੱਡਾ ਹਮਲਾ ਕਰੇਗਾ

ਆਉਣ ਵਾਲੇ ਮਹੀਨੇ ਵਿਲੇਜ ਡਿਫੈਂਸ ਕਮੇਟੀਆਂ (ਵੀ.ਡੀ.ਸੀ.) ਦੀ ਵੱਡੀ ਰਾਜ ਪੱਧਰੀ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਮੁਹਿੰਮ ਨੂੰ ਨਵੀਂ ਤਾਕਤ ਮਿਲੇ : ਮੁੱਖ ਮੰਤਰੀ ...
0FansLike
0FollowersFollow
0SubscribersSubscribe
spot_img

Hot Topics