Onnline TV

#SOCIALWORK #PUNJAB #PATIALA #HELP

ਪੰਜਾਬੀ ਪੰਜਾਬ

ਜਨ ਹਿੱਤ ਸੰਮਤੀ ਚੋਣ : ਐਸਕੇ ਗੋਤਮ ਪ੍ਰਧਾਨ, ਵਿਨੋਦ ਸ਼ਰਮਾ ਜਰਨਲ ਸਕੱਤਰ

ਪਟਿਆਲਾ (। 21 ਅਪ੍ਰੈਲ ) ਪਟਿਆਲਾ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਜਨ ਹਿੱਤ ਸੰਮਤੀ ਵਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਸਲਾਨਾ ਜਰਨਲ ਬੋਡੀ ਦੀ ਮੀਟਿੰਗ ਦਾ ਆਯੋਜਨ ਪ੍ਰਭਾਤ ਪ੍ਰਵਾਨਾ ਹਾਲ ਬਾਰਾਦਰੀ ਵਿਖੇ ਕੀਤਾ ਗਿਆ,…