Homeਪੰਜਾਬੀਜਨ ਹਿੱਤ ਸੰਮਤੀ ਚੋਣ : ਐਸਕੇ ਗੋਤਮ ਪ੍ਰਧਾਨ, ਵਿਨੋਦ ਸ਼ਰਮਾ ਜਰਨਲ ਸਕੱਤਰ

ਜਨ ਹਿੱਤ ਸੰਮਤੀ ਚੋਣ : ਐਸਕੇ ਗੋਤਮ ਪ੍ਰਧਾਨ, ਵਿਨੋਦ ਸ਼ਰਮਾ ਜਰਨਲ ਸਕੱਤਰ

- Advertisement -spot_img

ਪਟਿਆਲਾ (। 21 ਅਪ੍ਰੈਲ )

ਪਟਿਆਲਾ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਜਨ ਹਿੱਤ ਸੰਮਤੀ ਵਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਸਲਾਨਾ ਜਰਨਲ ਬੋਡੀ ਦੀ ਮੀਟਿੰਗ ਦਾ ਆਯੋਜਨ ਪ੍ਰਭਾਤ ਪ੍ਰਵਾਨਾ ਹਾਲ ਬਾਰਾਦਰੀ ਵਿਖੇ ਕੀਤਾ ਗਿਆ, ਜਿਸ ਵਿਚ ਜਨ ਹਿੱਤ ਸੰਮਤੀ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਵਿਸਥਾਰਪੂਰਵਕ ਸੰਮਤੀ ਮੈਂਬਰਾਂ ਨੂੰ ਦਿੱਤੀ ਗਈ ਅਤੇ ਇਸ ਮੌਕੇ ਨਵੇਂ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਪ੍ਰਧਾਨ ਐਸ ਕੇ ਗੋਤਮ, ਜਰਨਲ ਸਕੱਤਰ ਵਿਨੋਦ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਐਸ ਐਨ ਜਿੰਦਲ, ਸੀਨੀਅਰ ਮੀਤ ਪ੍ਰਧਾਨ ਪੀ ਕੇ ਜੈਨ, ਮੀਤ ਪ੍ਰਧਾਨ ਅਮਰਜੀਤ ਸਿੰਘ ਸਾਈਵਾਲ,ਮੀਤ ਪ੍ਰਧਾਨ ਜਤਵਿੰਦਰ ਗਰੇਵਾਲ, ਸ਼ਿਮਲਾ ਵਰਮਾ, ਵਿਨੇ ਕੋਸਿਕ, ਚਮਨ ਲਾਲ ਗਰਗ,ਸੁਰਵਿੰਦਰ ਸਿੰਘ ਛਾਬੜਾ, ਅਸ਼ੋਕ ਵਰਮਾ, ਅਮ੍ਰਿਤ ਵਰਸਾ, ਸਾਰੇ ਮੀਤ ਪ੍ਰਧਾਨ, ਸੈਕਟਰੀ ਪ੍ਰਵੀਨ ਸ਼ਰਮਾ, ਕਾਰਜਕਾਰੀ ਸੈਕਟਰੀ ਰਾਮੇਸ ਮਲਹੋਤਰਾ, ਪ੍ਰੈਸ ਸਕੱਤਰ ਪਰਮਿੰਦਰ ਭਲਵਾਨ, ਜਸਬੀਰ ਸਿੰਘ, ਰਵਿੰਦਰ ਸਿੰਘ, ਜੁਆਇੰਟ ਸਕੱਤਰ ਜਗਤਾਰ ਜੱਗੀ, ਸੁਭਾਸ਼ ਬਹਿਲ,ਜੀ ਐਸ ਬੇਦੀ, ਪ੍ਰੋਫੈਸਰ ਅਸ਼ੋਕ ਵਰਮਾ, ਅਨਿਲ ਭਾਰਤੀ,ਵੀ ਪੀ ਖੰਨਾ, ਰੁਪਿੰਦਰ ਕੌਰ ਸਾਰੇ ਜੁਆਇੰਟ ਸਕੱਤਰ, ਖਜਾਨਚੀ ਸੰਤੋਸ਼ ਕੁਮਾਰ,ਸਹਾਇਕ ਖਜਾਨਚੀ ਨਵਨੀਤ ਰਿਸ਼ੀ, ਤੋਂ ਇਲਾਵਾ ਵੀਹ ਦੇ ਐਗਜ਼ੀਕਿਊਟਿਵ ਮੈਂਬਰ ਵੀ ਸਰਬਸੰਮਤੀ ਨਾਲ ਬਣਾਏ ਗਏ।ਇਸ ਮੌਕੇ ਸੰਬੋਧਨ ਕਰਦਿਆ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਜਨ ਹਿੱਤ ਸੰਮਤੀ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜ ਅੱਗੇ ਤੋਂ ਵੀ ਜਾਰੀ ਰਹਿਣਗੇ।     

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here