Homeਪੰਜਾਬੀਪੰਜਾਬ

ਪੰਜਾਬ

ਸੁਨਾਮ ਦੇ 129 ਸਰਕਾਰੀ ਸਕੂਲਾਂ ਦੇ 19,886 ਵਿਦਿਆਰਥੀਆਂ ਨੂੰ ਮਿਲਣਗੇ ਸਕੂਲ ਬੈਗ

ਸੁਨਾਮ/ਲੌਂਗੋਵਾਲ, 11 ਅਗਸਤ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਵਿੱਚ ਸਕੂਲੀ ਸਿੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਵਿਸ਼ੇਸ਼ ਪਹਿਲਕਦਮੀ ਦੀ ਸ਼ੁਰੂਆਤ ਕੀਤੀ।...

ਪੇਪਰ ਲੀਕ ਮਾਮਲੇ ‘ਤੇ ਅਕਾਲੀ ਦਲ ਦਾ ਵੱਡਾ ਹਮਲਾ, ਸੁਖਬੀਰ ਬਾਦਲ ਨੇ AAP ਸਰਕਾਰ ਨੂੰ ਘੇਰਿਆ

ਪਟਿਆਲਾ, 6 ਅਗਸਤ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ  ਬਾਦਲ ਨੇ ਅੱਜ ਪਟਿਆਲਾ ਸਥਿਤ ਪੰਜਾਬੀ ਯੂਨੀਵਰਸਿਟੀ ਦੇ ਬਾਹਰ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ.ਓ.ਆਈ.) ਵੱਲੋਂ 'ਭਵਿੱਖ...

ਹੁਣ ਪੀ.ਆਰ.ਟੀ.ਸੀ. ਬੱਸਾਂ ਵਿੱਚ UPI ਅਤੇ ਕਾਰਡ ਰਾਹੀਂ ਹੋਵੇਗੀ ਟਿਕਟ ਦੀ ਅਦਾਇਗੀ

ਪਟਿਆਲਾ, 6 ਅਗਸਤ ਪੰਜਾਬ ਸਰਕਾਰ ਵੱਲੋਂ ਸਰਕਾਰੀ ਸੇਵਾਵਾਂ ਦੇ ਸੰਪੂਰਨ ਡਿਜੀਟਲੀਕਰਨ ਅਤੇ ਆਧੁਨਿਕੀਕਰਨ ਨੂੰ ਹੋਰ ਗਤੀ ਦਿੰਦਿਆਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਨੇ ਆਪਣੀਆਂ ਬੱਸਾਂ...

ਮਾਨ ਸਰਕਾਰ ਦੇ ਫ਼ੈਸਲਿਆਂ ਦੀ ਬਰਸਾਤ: ਫੀਸ ਕੰਟਰੋਲ ਤੋਂ ਡਿਜੀਟਲ ਯੂਨੀਵਰਸਿਟੀਆਂ ਤੱਕ ਵੱਡੇ ਐਲਾਨ

ਚੰਡੀਗੜ੍ਹ, 6 ਅਗਸਤ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ  ਸਿੱਖਿਆ, ਪ੍ਰਸ਼ਾਸਨ, ਰੁਜ਼ਗਾਰ, ਵਾਤਾਵਰਣ ਅਤੇ ਬੁਨਿਆਦੀ ਢਾਂਚੇ ਨਾਲ ਸਬੰਧਤ ਕਈ ਅਹਿਮ ਅਤੇ...

27ਵੇਂ ਤੋਂ ਪਹਿਲੇ ਸਥਾਨ ਤੱਕ ਦਾ ਸਫ਼ਰ, ਪੰਜਾਬ ਨੇ ਸਿੱਖਿਆ ਵਿੱਚ ਲਿਖੀ ਨਵੀਂ ਇਤਿਹਾਸਕ ਕਹਾਣੀ

-ਲੁਧਿਆਣਾ ਨੂੰ ਮਿਲੇ ਦੋ ਨਵੇਂ ਸਕੂਲ ਆਫ਼ ਐਮੀਨੈਂਸ, ਗਿਣਤੀ ਹੋਈ 16 ਲੁਧਿਆਣਾ, 2 ਅਗਸਤਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੁਧਿਆਣਾ ਦੇ ਕਿਦਵਈ ਨਗਰ...
0FansLike
0FollowersFollow
0SubscribersSubscribe
spot_img

Hot Topics